1/5
ਲੂਡੋ Ludo ਡਾਈਸ ਬੋਰਡ ਖੇਡਾਂ screenshot 0
ਲੂਡੋ Ludo ਡਾਈਸ ਬੋਰਡ ਖੇਡਾਂ screenshot 1
ਲੂਡੋ Ludo ਡਾਈਸ ਬੋਰਡ ਖੇਡਾਂ screenshot 2
ਲੂਡੋ Ludo ਡਾਈਸ ਬੋਰਡ ਖੇਡਾਂ screenshot 3
ਲੂਡੋ Ludo ਡਾਈਸ ਬੋਰਡ ਖੇਡਾਂ screenshot 4
ਲੂਡੋ Ludo ਡਾਈਸ ਬੋਰਡ ਖੇਡਾਂ Icon

ਲੂਡੋ Ludo ਡਾਈਸ ਬੋਰਡ ਖੇਡਾਂ

IDZ Digital Private Limited
Trustable Ranking Iconਭਰੋਸੇਯੋਗ
8K+ਡਾਊਨਲੋਡ
70.5MBਆਕਾਰ
Android Version Icon4.0.1 - 4.0.2+
ਐਂਡਰਾਇਡ ਵਰਜਨ
5.3(18-11-2024)ਤਾਜ਼ਾ ਵਰਜਨ
4.2
(5 ਸਮੀਖਿਆਵਾਂ)
Age ratingPEGI-7
ਡਾਊਨਲੋਡ ਕਰੋ
ਵੇਰਵਾਸਮੀਖਿਆਵਾਂਵਰਜਨਜਾਣਕਾਰੀ
1/5

ਲੂਡੋ Ludo ਡਾਈਸ ਬੋਰਡ ਖੇਡਾਂ ਦਾ ਵੇਰਵਾ

ਤੁਹਾਡੇ ਲਈ ਪੇਸ਼ ਹੈ ਲੂਡੋ ਖੇਡਾਂ ਦਾ ਇੱਕ ਬਿਲਕੁਲ ਨਵਾਂ ਤਰੀਕਾ। ਇਹ ਮਜ਼ੇਦਾਰ ਬੋਰਡ ਵਾਲੀ ਖੇਡ ਤੁਹਾਡੀਆਂ ਆਮ ਡਾਈਸ ਵਾਲੀਆਂ ਖੇਡਾਂ ਨਾਲੋਂ ਬਹੁਤ ਵੱਖਰੀ ਹੈ। ਇਹ ਤੁਹਾਡੇ ਬਚਪਨ ਦੀਆਂ ਸਭ ਤੋਂ ਵੱਧ ਪਸੰਦੀਦਾ ਖੇਡਾਂ ਵਿੱਚੋਂ ਇੱਕ ਹੈ ਅਤੇ ਇਸ ਦਾ ਰੂਪ-ਰੰਗ ਬਿਲਕੁਲ ਵੱਖਰਾ ਹੈ!


ਇਸ ਖੇਡ ਵਿੱਚ ਇੱਕ ਸਮੇਂ ਤੇ ਕਈ ਖਿਡਾਰੀ ਖੇਡ ਸਕਦੇ ਹਨ ਅਤੇ ਇਹ ਬੱਚਿਆਂ ਅਤੇ ਵੱਡੀਆਂ ਲਈ ਬਿਲਕੁਲ ਢੁੱਕਵੀਂ ਖੇਡ ਹੈ। ਦੁਸ਼ਮਨਾਂ ਤੇ ਜਿੱਤ ਹਾਸਲ ਕਰਨ ਲਈ ਇਹਨਾਂ ਸੂਰਬੀਰਾਂ ਨਾਲ ਸ਼ਾਮਲ ਹੋਵੋ ਅਤੇ ਇਸ ਖੇਡ ਦੇ ਰਾਜੇ ਬਣੋ।


ਇਹ ਲੂਡੋ ਖੇਡ 4 ਵੱਖ-ਵੱਖ ਮੋਡ ਵਿੱਚ ਖੇਡੀ ਜਾ ਸਕਦੀ ਹੈ, ਉਹ ਵੀ ਮੁਫ਼ਤ ਵਿੱਚ:

- ਖਿਡਾਰੀ 1 ਬਨਾਮ ਕੰਪਿਊਟਰ

- ਖਿਡਾਰੀ 1 ਬਨਾਮ ਖਿਡਾਰੀ 2

- ਖਿਡਾਰੀ 1 ਬਨਾਮ ਖਿਡਾਰੀ 2 ਬਨਾਮ ਖਿਡਾਰੀ 3

- ਖਿਡਾਰੀ 1 ਬਨਾਮ ਖਿਡਾਰੀ 2 ਬਨਾਮ ਖਿਡਾਰੀ 3 ਬਨਾਮ ਖਿਡਾਰੀ 4


ਇਸ ਐਪ ਦੀਆਂ ਉਹ ਖਾਸੀਅਤਾਂ ਜੋ ਤੁਹਾਨੂੰ ਸਭ ਤੋਂ ਜਿਆਦਾ ਪਸੰਦ ਆਉਣਗੀਆਂ:


ਆਫ਼ਲਾਈਨ ਮਲਟੀਪਲੇਅਰ ਮੋਡ

ਲੂਡੋ ਮੇਨੀਆ ਸਾਗਾ (Ludo Mania) ਡਾਈਸ ਨਾਲ ਖੇਡੀ ਜਾਣ ਵਾਲੀ ਖੇਡ ਹੈ, ਜੋ ਬੱਚਿਆਂ ਅਤੇ ਵੱਡੀਆਂ ਲਈ ਬਿਲਕੁਲ ਢੁੱਕਵੀਂ ਹੈ। ਤੁਸੀਂ ਆਪਣੇ ਯਾਰਾ-ਦੋਸਤਾਂ ਅਤੇ ਪਰਿਵਾਰ ਦੇ ਜੀਆਂ ਨਾਲ - ਕਿਸੇ ਵੀ ਵੇਲੇ ਅਤੇ ਕਿਤੇ ਵੀ ਇਸ ਖੇਡ ਦਾ ਆਫ਼ਲਾਈਨ ਵੀ ਅਨੰਦ ਮਾਣ ਸਕਦੇ ਹੋ। ਦੂਜਿਆਂ ਨੂੰ ਚੁਨੌਤੀ ਦਿਓ ਅਤੇ ਇਸ ਸ਼ਾਹੀ ਖੇਡ ਵਿੱਚ ਉਹਨਾਂ ਨੂੰ ਧੂੜ ਚਟਾਓ!


ਚੁਨੌਤੀ ਦੇਣਾ ਅਤੇ ਸ਼ਾਮਲ ਕਰਨਾ

ਇਹ ਖੇਡ ਮੁੱਢ ਤੋਂ ਹੀ ਬਹੁਤ ਚੁਨੌਤੀ ਭਰੀ ਹੈ। ਆਪਣੇ ਦੁਸ਼ਮਨਾਂ ਨੂੰ ਤਾਜ ਨਾ ਜਿੱਤਣ ਦਿਓ ਸਗੋਂ ਆਪ ਰਾਜਾ ਬਣੋ। ਇਸ ਖੇਡ ਦੇ ਨਿਯਮ ਅਸਲੀ ਖੇਡ ਵਾਂਗ ਹੀ ਹਨ। Ludo Mania ਹਰ ਕਿਸੇ ਨੂੰ ਘੰਟਿਆਂ ਤੱਕ ਖੇਡਣ ਦੇ ਬਾਅਦ ਵੀ ਬੋਰ ਨਾ ਹੋਣ ਦੀ ਗਰੰਟੀ ਦਿੰਦੀ ਹੈ!


3D ਪ੍ਰਭਾਵ ਵਾਲਾ ਮਜ਼ੇਦਾਰ ਐਨੀਮੇਸ਼ਨ

ਇਸ ਖੇਡ ਵਿੱਚ ਸਾਰੇ ਸੂਰਬੀਰਾਂ ਨੂੰ ਬੇਹੱਦ ਮਨੋਰੰਜਕ ਐਨੀਮੇਟਡ ਰੂਪ ਦਿੱਤਾ ਗਿਆ ਹੈ। ਆਮ ਲੂਡੋ ਖੇਡ ਨੂੰ ਵੀ ਇਸ ਕਈ ਖਿਡਾਰੀਆਂ ਵਾਲੀ ਖੇਡ ਵਿੱਚ ਇੱਕ ਬਿਲਕੁਲ ਨਵਾਂ 3D ਅੰਦਾਜ਼ ਦਿੱਤਾ ਗਿਆ ਹੈ।


ਮਸ਼ਹੂਰ ਖੇਡ ਲਈ ਨਵਾਂ ਰੰਗ-ਰੂਪ

ਇਸ ਖੇਡ ਹੋਰਨਾਂ ਡਾਈਸ ਵਾਲੀਆਂ ਖੇਡਾਂ ਨਾਲੋਂ ਬਹੁਤ ਵੱਖਰੀ ਹੈ। Ludo Mania ਦਾ ਰੂਪ ਅਸਲੀ ਲੂਡੋ ਬੋਰਡ ਵਾਲੀ ਖੇਡ ਜਿਹਾ ਹੀ ਹੈ ਅਤੇ ਇਸ ਵਿੱਚ ਹਰ ਰੋਜ਼ ਖੇਡਣ ਨੂੰ ਹੋਰ ਵੀ ਮਜ਼ੇਦਾਰ ਬਣਾਇਆ ਗਿਆ ਹੈ!


ਬਸ ਡਾਈਸ ਸੁੱਟੋ ਅਤੇ ਤਾਜ ਜਿੱਤਣ ਦੀ ਆਪਣੀ ਲੜਾਈ ਸ਼ੁਰੂ ਕਰੋ। ਅੱਜ ਜੇਤੂ ਬਣੋ! ਹੁਣੇ ਡਾਉਨਲੋਡ ਕਰੋ!!

ਲੂਡੋ Ludo ਡਾਈਸ ਬੋਰਡ ਖੇਡਾਂ - ਵਰਜਨ 5.3

(18-11-2024)
ਹੋਰ ਵਰਜਨ
ਨਵਾਂ ਕੀ ਹੈ?ਹੈਲੋ ਲੁਡੋ ਪ੍ਰੇਮੀਆਂ! ਇਸ ਨਵੇਂ ਅਪਡੇਟ ਵਿੱਚ, ਸਾਰੇ ਬੱਗ ਫਿਕਸ ਕੀਤੇ ਗਏ ਹਨ ਅਤੇ ਐਪ ਤੁਹਾਨੂੰ ਇੱਕ ਹੈਰਾਨੀਜਨਕ ਤਜ਼ੁਰਬਾ ਦੇਣ ਲਈ ਸੈੱਟ ਕੀਤਾ ਗਿਆ ਹੈ! ਖੁਸ਼ ਖੇਡ!

ਅਜੇ ਤੱਕ ਕੋਈ ਸਮੀਖਿਆ ਜਾਂ ਰੇਟਿੰਗ ਨਹੀਂ ਹੈ! ਪਾਓਣ ਲਈ ਕਿਰਪਾ ਕਰਕੇ

-
5 Reviews
5
4
3
2
1

ਲੂਡੋ Ludo ਡਾਈਸ ਬੋਰਡ ਖੇਡਾਂ - ਏਪੀਕੇ ਜਾਣਕਾਰੀ

ਏਪੀਕੇ ਵਰਜਨ: 5.3ਪੈਕੇਜ: com.iz.ludo.saga.king.star.dice.board.games
ਐਂਡਰਾਇਡ ਅਨੁਕੂਲਤਾ: 4.0.1 - 4.0.2+ (Ice Cream Sandwich)
ਡਿਵੈਲਪਰ:IDZ Digital Private Limitedਪਰਾਈਵੇਟ ਨੀਤੀ:http://www.idzdigital.com/privacypolicy.phpਅਧਿਕਾਰ:10
ਨਾਮ: ਲੂਡੋ Ludo ਡਾਈਸ ਬੋਰਡ ਖੇਡਾਂਆਕਾਰ: 70.5 MBਡਾਊਨਲੋਡ: 745ਵਰਜਨ : 5.3ਰਿਲੀਜ਼ ਤਾਰੀਖ: 2024-11-18 20:33:14ਘੱਟੋ ਘੱਟ ਸਕ੍ਰੀਨ: SMALLਸਮਰਥਿਤ ਸੀਪੀਯੂ:
ਪੈਕੇਜ ਆਈਡੀ: com.iz.ludo.saga.king.star.dice.board.gamesਐਸਐਚਏ1 ਦਸਤਖਤ: 06:13:F9:2B:B6:FC:1B:FC:0C:56:D3:EB:43:F2:9E:EB:76:88:40:3Aਡਿਵੈਲਪਰ (CN): Nishant Mohattaਸੰਗਠਨ (O): Internet Design Zoneਸਥਾਨਕ (L): Mumbaiਦੇਸ਼ (C): 91ਰਾਜ/ਸ਼ਹਿਰ (ST): Maharashtraਪੈਕੇਜ ਆਈਡੀ: com.iz.ludo.saga.king.star.dice.board.gamesਐਸਐਚਏ1 ਦਸਤਖਤ: 06:13:F9:2B:B6:FC:1B:FC:0C:56:D3:EB:43:F2:9E:EB:76:88:40:3Aਡਿਵੈਲਪਰ (CN): Nishant Mohattaਸੰਗਠਨ (O): Internet Design Zoneਸਥਾਨਕ (L): Mumbaiਦੇਸ਼ (C): 91ਰਾਜ/ਸ਼ਹਿਰ (ST): Maharashtra

ਲੂਡੋ Ludo ਡਾਈਸ ਬੋਰਡ ਖੇਡਾਂ ਦਾ ਨਵਾਂ ਵਰਜਨ

5.3Trust Icon Versions
18/11/2024
745 ਡਾਊਨਲੋਡ48 MB ਆਕਾਰ
ਡਾਊਨਲੋਡ ਕਰੋ

ਹੋਰ ਵਰਜਨ

5.2Trust Icon Versions
27/2/2024
745 ਡਾਊਨਲੋਡ45.5 MB ਆਕਾਰ
ਡਾਊਨਲੋਡ ਕਰੋ
5.1Trust Icon Versions
2/11/2023
745 ਡਾਊਨਲੋਡ45.5 MB ਆਕਾਰ
ਡਾਊਨਲੋਡ ਕਰੋ
2.6Trust Icon Versions
6/4/2021
745 ਡਾਊਨਲੋਡ15.5 MB ਆਕਾਰ
ਡਾਊਨਲੋਡ ਕਰੋ
appcoins-gift
Bonus GamesWin even more rewards!
ਹੋਰ
Omniheroes
Omniheroes icon
ਡਾਊਨਲੋਡ ਕਰੋ
Tangled Up! - Freemium
Tangled Up! - Freemium icon
ਡਾਊਨਲੋਡ ਕਰੋ
Bubble Pop - 2048 puzzle
Bubble Pop - 2048 puzzle icon
ਡਾਊਨਲੋਡ ਕਰੋ
Age of Warring Empire
Age of Warring Empire icon
ਡਾਊਨਲੋਡ ਕਰੋ
Idle Angels: Season of Legends
Idle Angels: Season of Legends icon
ਡਾਊਨਲੋਡ ਕਰੋ
Isekai Saga: Awaken
Isekai Saga: Awaken icon
ਡਾਊਨਲੋਡ ਕਰੋ
X-Samkok
X-Samkok icon
ਡਾਊਨਲੋਡ ਕਰੋ
Fist Out
Fist Out icon
ਡਾਊਨਲੋਡ ਕਰੋ
Okara Escape - Merge Game
Okara Escape - Merge Game icon
ਡਾਊਨਲੋਡ ਕਰੋ
RUTUBE: видео, шоу, трансляции
RUTUBE: видео, шоу, трансляции icon
ਡਾਊਨਲੋਡ ਕਰੋ
Heroes of War: WW2 army games
Heroes of War: WW2 army games icon
ਡਾਊਨਲੋਡ ਕਰੋ
Poket Contest
Poket Contest icon
ਡਾਊਨਲੋਡ ਕਰੋ

ਤੁਹਾਨੂੰ ਇਹ ਵੀ ਪਸੰਦ ਹੋ ਸਕਦਾ ਹੈ...